Nutrition is the science that interprets the interaction of nutrients and other substances in food in relation to maintenance, growth, reproduction, health and disease of an organism. |
ਪੋਸ਼ਣ ਉਹ ਵਿਗਿਆਨ ਹੈ ਜੋ ਪੌਸ਼ਟਿਕ ਤੱਤ ਦੇ ਮਿਲਾਪ ਅਤੇ ਹੌਰ ਪਦਾਰਥ ਰੋਟੀ ਵਿੱਚ ਦੇਖਭਾਲ ਦੇ ਸੰਬੰਧ ਵਿੱਚ,ਵਿਕਾਸ ਦਰ,ਪ੍ਰਜਨਨ,ਸਿਹਤ ਅਤੇ ਜੀਵ ਦੀ ਬਿਮਾਰੀ ਵਾਰੇ ਦੱਸਦਾ ਹੈ |
It includes food intake, absorption, assimilation, biosynthesis, catabolism and excretion. |
ਇਸ ਵਿੱਚ ਸ਼ਾਮਲ ਹੈ ਭੋਜਨ ਦੀ ਖਪਤ,ਸਮਾਈ,ਅਭੇਦ,ਬਾਇਓਸਿੰਥੇਸਿਸ,ਕੈਟਾਬੋਲੀਸਮ ਅਤੇ ਐਕਸਕਰੀਸ਼ਨ |
The diet of an organism is what it eats, which is largely determined by the availability, the processing and palatability of foods. |
ਕਿਸੇ ਜੀਵ ਦੀ ਖੁਰਾਕ ਉਹ ਹੁੰਦੀ ਹੈ ਜੋ ਉਹ ਖਾਂਦਾ ਹੈ, ਜੋ ਕਿ ਕਾਫ਼ੀ ਹੱਦ ਤੱਕ ਭੋਜਨ ਦੀ ਉਪਲਬਧਤਾ, ਪ੍ਰੋਸੈਸਿੰਗ ਅਤੇ ਪਲੈਟਾਬੀਲਟੀ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ. |
A healthy diet includes preparation of food and storage methods that preserve nutrients from oxidation, heat or leaching, and that reduce risk of food-born illnesses. |
ਸਿਹਤਮੰਦ ਖੁਰਾਕ ਵਿੱਚ ਭੋਜਨ ਬਣਾਉਨ ਦਾ ਤਰੀਕਾ ਅਤੇ ਸਟੋਰੇਜ ਕਰਨ ਦਾ ਤਰੀਕਾ ਹੈ ਕਿ ਜੋ ਪੌਸ਼ਟਿਕ ਔਕਸੀਡੇਸ਼ਨ , ਗਰਮੀ ਜਾਂ ਲੀਚਿੰਗ ਤੋਂ ਬਚਾਉਂਦੇ ਹਨ, ਅਤੇ ਭੋਜਨ ਦੁਆਰਾ ਪੈਦਾ ਹੋਈਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਂਦੇ ਹਨ |
Registered dietitian nutritionists (RDs or RDNs) are health professionals qualified to provide safe, evidence-based dietary advice which includes a review of what is eaten, a thorough review of nutritional health, and a personalized nutritional treatment plan. |
ਰਜਿਸਟਰਡ ਡਾਇਟੀਸ਼ੀਅਨ ਪੋਸ਼ਣ (ਆਰਡੀ ਜਾਂ ਆਰਡੀਐਨਜ਼) ਸਿਹਤ ਪੇਸ਼ੇਵਰ ਹਨ ਜੋ ਸੁਰੱਖਿਅਤ, ਸਬੂਤ-ਅਧਾਰਤ ਖੁਰਾਕ ਸੰਬੰਧੀ ਸਲਾਹ ਪ੍ਰਦਾਨ ਕਰਨ ਦੇ ਨਾਲ ਇਹ ਵੀ ਸ਼ਾਮਲ ਹੈ ਖਾਧੇ ਹੋਏ ਖਾਣੇ ਦੀ ਸਮੀਖਿਆ, ਪੌਸ਼ਟਿਕ ਸਿਹਤ ਦੀ ਸੰਪੂਰਨ ਸਮੀਖਿਆ ਅਤੇ ਇੱਕ ਨਿਜੀ ਪੌਸ਼ਟਿਕ ਇਲਾਜ ਯੋਜਨਾ ਸ਼ਾਮਲ ਹੈ. |
They also provide preventive and therapeutic programs at work places, schools and similar institutions. |
ਉਹ ਕੰਮ ਵਾਲੀਆਂ ਥਾਵਾਂ, ਸਕੂਲਾਂ ਅਤੇ ਸਮਾਨ ਸੰਸਥਾਵਾਂ ਵਿੱਖੇ ਰੋਕਥਾਮ ਅਤੇ ਧੈਰਾਪੀਉਟਿੱਕ ਦੇ ਪ੍ਰੋਗਰਾਮ ਵੀ ਪ੍ਰਦਾਨ ਕਰਦੇ ਹਨ |
Certified Clinical Nutritionists or CCNs, are trained health professionals who also offer dietary advice on the role of nutrition in chronic disease, including possible prevention or remediation by addressing nutritional deficiencies before resorting to drugs. |
ਸਰਟੀਫਾਈਡ ਕਲੀਨਿਕਲ ਨਿਉਟ੍ਰੀਸ਼ਨਿਸ਼ਿਟ ਜਾਂ ਸੀਸੀਐਨ, ਸਿਖਲਾਈ ਪ੍ਰਾਪਤ ਸਿਹਤ ਪੇਸ਼ੇਵਰ ਹੁੰਦੇ ਹਨ ਜੋ ਕਿ ਖਤਰਨਾਕ ਬਿਮਾਰਿਆਂ ਵਿੱਚ ਪੋਸ਼ਣ ਦੀ ਭੂਮਿਕਾ ਬਾਰੇ ਖੁਰਾਕ ਸੰਬੰਧੀ ਸਲਾਹ ਵੀ ਦਿੰਦੇ ਹਨ, ਜਿਸ ਵਿੱਚ ਨਸ਼ਿਆਂ ਦਾ ਸਹਾਰਾ ਲੈਣ ਤੋਂ ਪਹਿਲਾਂ ਪੋਸ਼ਣ ਸੰਬੰਧੀ ਕਮੀਆਂ ਨੂੰ ਦੂਰ ਕਰਨ ਦੁਆਰਾ ਸੰਭਵ ਰੋਕਥਾਮ ਜਾਂ ਉਪਚਾਰ ਸ਼ਾਮਲ ਹਨ |
Government regulation especially in terms of licensing, is currently less universal for the CCN than that of RD or RDN. |
ਸਰਕਾਰੀ ਨਿਯਮ ਖ਼ਾਸਕਰ ਲਾਇਸੈਂਸ ਦੇ ਮਾਮਲੇ ਵਿੱਚ, ਸੀਸੀਐਨ ਇਸ ਸਮੇਂ ਆਰਡੀ ਜਾਂ ਆਰਡੀਐਨ ਨਾਲੋਂ ਘੱਟ ਸਰਵ ਵਿਆਪਕ ਹੈ |
Another advanced Nutrition Professional is a Certified Nutrition Specialist or CNS. |
ਇੱਕ ਹੋਰ ਉੱਨਤ ਪੋਸ਼ਣ ਪੇਸ਼ੇਵਰ ਇੱਕ ਪ੍ਰਮਾਣਿਤ ਪੋਸ਼ਣ ਮਾਹਿਰ ਜਾਂ ਸੀਐਨਐਸ ਹੈ |
These Board Certified Nutritionists typically specialize in obesity and chronic disease. |
ਇਹ ਬੋਰਡ ਪ੍ਰਮਾਣਿਤ ਪੌਸ਼ਟਿਕ ਮਾਹਰ ਆਮ ਤੌਰ ਤੇ ਮੋਟਾਪਾ ਅਤੇ ਜਾਨਲੇਵਾ ਬਿਮਾਰਿਆਂ ਵਿੱਚ ਮੁਹਾਰਤ ਰੱਖਦੇ ਹਨ |
In order to become board certified, potential CNS candidate must pass an examination, much like Registered Dieticians. |
ਬੋਰਡ ਪ੍ਰਮਾਣਿਤ ਬਣਨ ਲਈ, ਸੀਐਨਐਸ ਦੇ ਸੰਭਾਵੀ ਉਮੀਦਵਾਰ ਨੂੰ ਇੱਕ ਪ੍ਰੀਖਿਆ ਪਾਸ ਕਰਨੀ ਪਏਗੀ, ਜਿਵੇਂ ਕਿ ਰਜਿਸਟਰਡ ਡਾਇਟੀਸ਼ੀਅਨਜ਼ |
This exam covers specific domains within the health sphere including; Clinical Intervention and Human Health. |
ਇਹ ਇਮਤਿਹਾਨ ਸਿਹਤ ਦੇ ਖੇਤਰ ਵਿੱਚ ਵਿਸ਼ੇਸ਼ ਡੋਮੇਨ ਸ਼ਾਮਲ ਕਰਦਾ ਹੈ; ਕਲੀਨੀਕਲ ਦੱਖਲ ਅਤੇ ਮਨੁੱਖੀ ਸਿਹਤ |