Social science is a major category of academic disciplines, concerned with society and the relationships among individuals within a society. |
ਸਮਾਜ ਵਿਗਿਆਨ ਅਕਾਦਮਿਕ ਖੇਤਰ ਦਾ ਇੱਕ ਮਹਤਵਪੂਰਨ ਵਿਸ਼ਾ ਹੈ ਜੋ ਸਮਾਜ ਅਤੇ ਅਤੇ ਇਸ ਵਿੱਚਲੇ ਵਿਅਕਤੀਆਂ ਦੇ ਸਮਾਜਿਕ ਸਬੰਧਾ ਨਾਲ ਸਬੰਧੀਤ ਹੈ।
|
It in turn has many branches, each of which is considered a "social science". |
ਇਸਦੀਆਂ ਕ੍ਰਮਵਾਰ ਕਈ ਸ਼ਾਖਾਵਾਂ ਹਨ ਅਤੇ ਹਰ ਇੱਕ ਨੂੰ ਸਮਾਜਿਕ ਵਿਗਿਆਨ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। |
The social sciences include economics, political science, human geography, demography, psychology, sociology, anthropology, archaeology, jurisprudence, history, and linguistics. |
ਸਮਾਜ ਵਿਗਿਆਨ ਵਿੱਚ ਅਰਥਸ਼ਾਸ਼ਤਰ,ਰਾਜਨੀਤੀ,ਮਨੁੱਖੀ ਭੂਗੋਲ,ਜਨਸੰਖਿਆ,ਮਨੋਵਿਗਿਆਨ,ਸਮਾਜ-ਵਿਗਿਆਨ,ਮਨੁੱਖੀ ਸਬੰਧ,ਪੁਰਾਤਤਵ,ਨੀਤੀਸ਼ਾਸ਼ਤਰ,ਇਤਿਹਾਸ ਅਤੇ ਭਾਸ਼ਾ ਵਿਗਿਆਨ ਜਿਹੇ ਵਿਸ਼ੇ ਸ਼ਾਮਿਲ ਹਨ। |
The term is also sometimes used to refer specifically to the field of sociology, the original 'science of society', established in the 19th century. |
ਇਹ ਮੂਲ ਸਮਾਜ-ਵਿਗਿਆਨ 19 ਵੀਂ ਸਦੀ ਵਿੱਚ ਸਥਾਪਿਤ ਹੋਇਆ ਸੀ,ਇਸ ਵਿਧੀ ਨੂੰ ਕਈ ਵਾਰ ਵਿਸ਼ੇਸ਼ ਤੌਰ ਤੇ ਸਮਾਜ-ਵਿਗਿਆਨ ਦੇ ਖੇਤਰ ਵਿੱਚ ਵਰਤਿਆ ਜਾਂਦਾ ਹੈ। |
A more detailed list of sub-disciplines within the social sciences can be found at Outline of social science. |
ਸਮਾਜ ਵਿਗਿਆਨ ਦੇ ਅੰਤਰਗਤ ਉਪ-ਖੇਤਰਾਂ ਦੀ ਅਧਿਕ ਵਿਸਥਾਰਤ ਸੂਚੀ ਸਮਾਜ-ਵਿਗਿਆਨ ਦੀ ਰੂਪਰੇਖਾ ਵਿੱਚ ਪਾਈ ਜਾ ਸਕਦੀ ਹੈ। |
Positivist social scientists use methods resembling those of the natural sciences as tools for understanding society, and so define science in its stricter modern sense. |
ਸਕਾਰਾਤਮਕ ਸਮਾਜ ਵਿਗਿਆਨੀਆ ਨੇ ਸਮਾਜ ਨੂੰ ਸਮਝਣ ਲਈ ਕੁਦਰਤੀ ਵਿਗਿਆਨ ਦੀ ਤਰ੍ਹਾਂ ਸਾਧਨਾ ਦਾ ਇਸਤੇਮਾਲ ਕਰਿਆ, ਅਤੇ ਇਸ ਤਰ੍ਹਾਂ ਸਖਤ ਆਧੁਨੀਕ ਅਰਥਾਂ ਵਿੱਚ ਵਿਗਿਆਨ ਨੂੰ ਪਰਿਭਾਸ਼ੀਤ ਕਰਦੇ ਹਨ। |
Interpretivist social scientists, by contrast, may use social critique or symbolic interpretation rather than constructing empirically falsifiable theories, and thus treat science in its broader sense. |
ਵਿਆਖਿਆਤਮਕ ਸਮਾਜ ਵਿਗਿਆਨੀ ਇਸਦੇ ਉਲਟ ਵਿਵਹਾਰੀਕ ਰੂਪ ਵਿੱਚ ਝੂੱਠੇ ਸਿਧਾਂਤਾ ਦੇ ਨਿਰਮਾਣ ਦੀ ਬਜਾਏ ਸਮਾਜਿਕ ਆਲੋਚਨਾ ਜਾਂ ਪ੍ਰਤੀਕਆਤਮਕ ਵਿਆਖਿਆ ਦਾ ਉਪਯੋਗ ਕਰ ਸਕਦੇ ਹਨ। ਇਸ ਤਰ੍ਹਾਂ ਵਿਗਿਆਨ ਨੂੰ ਇਸਦੇ ਵਿਆਪਕ ਅਰਥਾਂ ਵਿੱਚ ਸਮਝਦੇ ਹਨ। |
In modern academic practice, researchers are often eclectic, using multiple methodologies (for instance, by combining the quantitative and qualitative researchs). |
ਆਧੁਨਿਕ ਅਕਾਦਮਿਕ ਅਭਿਆਸ ਵਿੱਚ ਖੋਜਕਰਤਾ ਅਕਸਰ ਬਹੁਤੇ ਢੰਗਾਂ ਦੀ ਵਰਤੋਂ ਕਰਦੇ ਹੋਏ ( ਉਦਾਹਰਣ ਲਈ, ਮਾਤਰਕ ਅਤੇ ਗੁਣਾਤਮਕ ਸਬੰਧੀ ਖੋਜਾਂ ਦੇ ਸੰਯੋਗ ਦੁਆਰਾ) ਉਦਾਰ ਹੰਦੇ ਹਨ। |
The term social research has also acquired a degree of autonomy as practitioners from various disciplines share in its aims and methods. |
ਕਰਤਾ ਦੇ ਰੂਪ ਵਿੱਚ ਵੱਖ-ਵੱਖ ਖੇਤਰਾਂ ਵਿੱਚ ਆਪਣੇ ਉਦੇਸ਼ ਤੇ ਕਾਰਜ-ਵਿਧੀ ਸਾਝੀ ਕਰਦੇ ਹੋਏ ਸਮਾਜ-ਵਿਗਿਆਨ ਦੀ ਜਾਂਚ- ਪੜਤਾਲ ਦੀ ਵਿਧੀ ਨੇ ਖੁਦਮੁਖਤਿਆਰੀ ਦੀ ਪਦਵੀ ਹਸਿਲ ਕਰ ਲਈ ਹੈ। |